ਜ਼ਬੂਰ 57:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਸਵਰਗੋਂ ਮੇਰੇ ਲਈ ਮਦਦ ਘੱਲੇਗਾ ਅਤੇ ਮੈਨੂੰ ਬਚਾਵੇਗਾ।+ ਉਹ ਮੇਰੇ ʼਤੇ ਹਮਲਾ ਕਰਨ ਵਾਲੇ ਦੀਆਂ ਯੋਜਨਾਵਾਂ ਨਾਕਾਮ ਕਰ ਦੇਵੇਗਾ। (ਸਲਹ) ਪਰਮੇਸ਼ੁਰ ਆਪਣਾ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਏਗਾ।+ ਜ਼ਬੂਰ 86:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਹੇ ਯਹੋਵਾਹ, ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ,ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ* ਬੇਅੰਤ ਹੈ।+
3 ਉਹ ਸਵਰਗੋਂ ਮੇਰੇ ਲਈ ਮਦਦ ਘੱਲੇਗਾ ਅਤੇ ਮੈਨੂੰ ਬਚਾਵੇਗਾ।+ ਉਹ ਮੇਰੇ ʼਤੇ ਹਮਲਾ ਕਰਨ ਵਾਲੇ ਦੀਆਂ ਯੋਜਨਾਵਾਂ ਨਾਕਾਮ ਕਰ ਦੇਵੇਗਾ। (ਸਲਹ) ਪਰਮੇਸ਼ੁਰ ਆਪਣਾ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਏਗਾ।+
15 ਪਰ ਹੇ ਯਹੋਵਾਹ, ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ,ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ* ਬੇਅੰਤ ਹੈ।+