ਜ਼ਬੂਰ 40:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੇਰੇ ʼਤੇ ਦਇਆ ਕਰਨ ਤੋਂ ਪਿੱਛੇ ਨਾ ਹਟ। ਆਪਣੇ ਅਟੱਲ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਮੇਰੀ ਹਿਫਾਜ਼ਤ ਕਰ।+ ਜ਼ਬੂਰ 61:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਲਈ ਸਿੰਘਾਸਣ ʼਤੇ ਬੈਠੇਗਾ;+ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ ਉਸ ਦੀ ਰੱਖਿਆ ਕਰਨ।+
11 ਹੇ ਯਹੋਵਾਹ, ਮੇਰੇ ʼਤੇ ਦਇਆ ਕਰਨ ਤੋਂ ਪਿੱਛੇ ਨਾ ਹਟ। ਆਪਣੇ ਅਟੱਲ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਮੇਰੀ ਹਿਫਾਜ਼ਤ ਕਰ।+
7 ਉਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਲਈ ਸਿੰਘਾਸਣ ʼਤੇ ਬੈਠੇਗਾ;+ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ ਉਸ ਦੀ ਰੱਖਿਆ ਕਰਨ।+