ਬਿਵਸਥਾ ਸਾਰ 26:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਅਖ਼ੀਰ ਯਹੋਵਾਹ ਨੇ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ*+ ਨਾਲ ਕਰਾਮਾਤਾਂ, ਚਮਤਕਾਰ ਅਤੇ ਦਿਲ ਦਹਿਲਾਉਣ ਵਾਲੇ ਕੰਮ ਕਰ ਕੇ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਂਦਾ।+ ਲੂਕਾ 24:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਕੁਝ ਹੋਇਆ?” ਉਨ੍ਹਾਂ ਨੇ ਦੱਸਿਆ: “ਜੋ ਕੁਝ ਯਿਸੂ ਨਾਸਰੀ+ ਨਾਲ ਹੋਇਆ। ਉਸ ਨੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਕਰ ਕੇ ਅਤੇ ਅਸਰਦਾਰ ਸਿੱਖਿਆ ਦੇ ਕੇ ਆਪਣੇ ਆਪ ਨੂੰ ਨਬੀ ਸਾਬਤ ਕੀਤਾ ਸੀ;+
8 ਅਖ਼ੀਰ ਯਹੋਵਾਹ ਨੇ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ*+ ਨਾਲ ਕਰਾਮਾਤਾਂ, ਚਮਤਕਾਰ ਅਤੇ ਦਿਲ ਦਹਿਲਾਉਣ ਵਾਲੇ ਕੰਮ ਕਰ ਕੇ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਂਦਾ।+
19 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਕੁਝ ਹੋਇਆ?” ਉਨ੍ਹਾਂ ਨੇ ਦੱਸਿਆ: “ਜੋ ਕੁਝ ਯਿਸੂ ਨਾਸਰੀ+ ਨਾਲ ਹੋਇਆ। ਉਸ ਨੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਕਰ ਕੇ ਅਤੇ ਅਸਰਦਾਰ ਸਿੱਖਿਆ ਦੇ ਕੇ ਆਪਣੇ ਆਪ ਨੂੰ ਨਬੀ ਸਾਬਤ ਕੀਤਾ ਸੀ;+