ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 12:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+

  • ਕਹਾਉਤਾਂ 30:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਪਰਮੇਸ਼ੁਰ ਦੀ ਹਰ ਗੱਲ ਸ਼ੁੱਧ ਹੈ।+

      ਉਸ ਵਿਚ ਪਨਾਹ ਲੈਣ ਵਾਲਿਆਂ ਲਈ ਉਹ ਇਕ ਢਾਲ ਹੈ।+

       6 ਉਸ ਦੀਆਂ ਗੱਲਾਂ ਵਿਚ ਕੁਝ ਵੀ ਨਾ ਜੋੜ,+

      ਨਹੀਂ ਤਾਂ ਉਹ ਤੈਨੂੰ ਤਾੜੇਗਾ

      ਅਤੇ ਤੂੰ ਝੂਠਾ ਸਾਬਤ ਹੋਵੇਂਗਾ।

  • ਪ੍ਰਕਾਸ਼ ਦੀ ਕਿਤਾਬ 22:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਜਿਹੜਾ ਵੀ ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ ਦੀਆਂ ਗੱਲਾਂ ਸੁਣਦਾ ਹੈ, ਮੈਂ ਉਸ ਨੂੰ ਗਵਾਹੀ ਦੇ ਰਿਹਾ ਹਾਂ: ਜੇ ਕੋਈ ਇਨਸਾਨ ਇਨ੍ਹਾਂ ਵਿਚ ਕੋਈ ਗੱਲ ਜੋੜਦਾ ਹੈ,+ ਤਾਂ ਪਰਮੇਸ਼ੁਰ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਬਿਪਤਾਵਾਂ ਉਸ ਉੱਤੇ ਲਿਆਵੇਗਾ;+ 19 ਜੇ ਕੋਈ ਇਨਸਾਨ ਇਸ ਭਵਿੱਖਬਾਣੀ ਦੀ ਕਿਤਾਬ ਵਿੱਚੋਂ ਕੋਈ ਗੱਲ ਕੱਢਦਾ ਹੈ, ਤਾਂ ਪਰਮੇਸ਼ੁਰ ਇਸ ਕਿਤਾਬ ਵਿਚ ਲਿਖੀਆਂ ਗੱਲਾਂ ਵਿੱਚੋਂ ਉਸ ਦਾ ਹਿੱਸਾ ਲੈ ਲਵੇਗਾ ਯਾਨੀ ਉਸ ਨੂੰ ਨਾ ਤਾਂ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਦਿੱਤਾ ਜਾਵੇਗਾ+ ਅਤੇ ਨਾ ਹੀ ਪਵਿੱਤਰ ਸ਼ਹਿਰ+ ਵਿਚ ਵੜਨ ਦਿੱਤਾ ਜਾਵੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ