-
ਕੂਚ 20:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਪਰਮੇਸ਼ੁਰ ਨੇ ਇਹ ਸਾਰੇ ਹੁਕਮ ਦਿੰਦੇ ਹੋਏ ਕਿਹਾ:+
-
-
ਬਿਵਸਥਾ ਸਾਰ 5:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿਚ ਸਾਡੇ ਨਾਲ ਇਕਰਾਰ ਕੀਤਾ ਸੀ।+
-
-
ਇਬਰਾਨੀਆਂ 9:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮੂਸਾ ਨੇ ਸਾਰੇ ਲੋਕਾਂ ਨੂੰ ਕਾਨੂੰਨ ਦਾ ਹਰੇਕ ਹੁਕਮ ਦੱਸਣ ਤੋਂ ਬਾਅਦ ਵੱਛਿਆਂ ਅਤੇ ਬੱਕਰਿਆਂ ਦਾ ਖ਼ੂਨ ਪਾਣੀ ਵਿਚ ਮਿਲਾਇਆ ਅਤੇ ਉਸ ਨੇ ਜ਼ੂਫੇ ਦੀ ਟਾਹਣੀ ਉੱਤੇ ਗੂੜ੍ਹੇ ਲਾਲ ਰੰਗ ਦੀ ਉੱਨ ਬੰਨ੍ਹ ਕੇ ਇਕਰਾਰ ਦੀ ਕਿਤਾਬ* ਉੱਤੇ ਅਤੇ ਸਾਰੇ ਲੋਕਾਂ ਉੱਤੇ ਖ਼ੂਨ ਛਿੜਕਿਆ 20 ਅਤੇ ਉਸ ਨੇ ਕਿਹਾ: “ਇਹ ਇਕਰਾਰ ਦਾ ਲਹੂ ਹੈ ਜਿਸ ਦੀ ਪਾਲਣਾ ਕਰਨ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ।”+
-