5 ਤੂੰ ਨੇਕ ਜਾਂ ਸਾਫ਼ਦਿਲ ਹੋਣ ਕਰਕੇ ਉਸ ਦੇਸ਼ ʼਤੇ ਕਬਜ਼ਾ ਕਰਨ ਨਹੀਂ ਜਾ ਰਿਹਾ। ਇਸ ਦੀ ਬਜਾਇ, ਯਹੋਵਾਹ ਉਨ੍ਹਾਂ ਕੌਮਾਂ ਨੂੰ ਇਸ ਲਈ ਤੇਰੇ ਅੱਗਿਓਂ ਕੱਢ ਰਿਹਾ ਹੈ ਕਿਉਂਕਿ ਉਹ ਕੌਮਾਂ ਦੁਸ਼ਟ ਹਨ+ ਅਤੇ ਯਹੋਵਾਹ ਉਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਜਿਹੜਾ ਉਸ ਨੇ ਤੇਰੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ ਨਾਲ ਸਹੁੰ ਖਾ ਕੇ ਕੀਤਾ ਸੀ।+