ਗਿਣਤੀ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।” ਬਿਵਸਥਾ ਸਾਰ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ਹੋਮ-ਬਲ਼ੀਆਂ, ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ, ਯਹੋਵਾਹ ਦੇ ਸਾਮ੍ਹਣੇ ਸੁੱਖੀਆਂ ਸੁੱਖਣਾਂ ਦੀਆਂ ਭੇਟਾਂ।
19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”
11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ਹੋਮ-ਬਲ਼ੀਆਂ, ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ, ਯਹੋਵਾਹ ਦੇ ਸਾਮ੍ਹਣੇ ਸੁੱਖੀਆਂ ਸੁੱਖਣਾਂ ਦੀਆਂ ਭੇਟਾਂ।