-
2 ਇਤਿਹਾਸ 35:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਯੋਸੀਯਾਹ ਨੇ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਪਸਾਹ ਦੀਆਂ ਬਲ਼ੀਆਂ ਚੜ੍ਹਾਉਣ ਵਾਸਤੇ ਇੱਜੜ ਯਾਨੀ ਲੇਲੇ ਅਤੇ ਮੇਮਣੇ ਦਿੱਤੇ ਜਿਨ੍ਹਾਂ ਦੀ ਕੁੱਲ ਗਿਣਤੀ 30,000 ਸੀ, ਨਾਲੇ 3,000 ਬਲਦ ਵੀ ਦਿੱਤੇ। ਇਹ ਰਾਜੇ ਦੇ ਆਪਣੇ ਮਾਲ-ਧਨ ਵਿੱਚੋਂ ਸਨ।+
-