ਬਿਵਸਥਾ ਸਾਰ 24:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਜੇ ਕਿਸੇ ਆਦਮੀ ਦਾ ਨਵਾਂ-ਨਵਾਂ ਵਿਆਹ ਹੋਇਆ ਹੈ, ਤਾਂ ਉਹ ਫ਼ੌਜ ਵਿਚ ਕੰਮ ਨਾ ਕਰੇ ਜਾਂ ਉਸ ਨੂੰ ਕੋਈ ਹੋਰ ਕੰਮ ਨਾ ਦਿੱਤਾ ਜਾਵੇ। ਉਸ ਨੂੰ ਇਕ ਸਾਲ ਦੀ ਛੁੱਟੀ ਦਿੱਤੀ ਜਾਵੇ ਅਤੇ ਉਹ ਆਪਣੇ ਘਰ ਰਹਿ ਕੇ ਆਪਣੀ ਪਤਨੀ ਨੂੰ ਖ਼ੁਸ਼ ਕਰੇ।+
5 “ਜੇ ਕਿਸੇ ਆਦਮੀ ਦਾ ਨਵਾਂ-ਨਵਾਂ ਵਿਆਹ ਹੋਇਆ ਹੈ, ਤਾਂ ਉਹ ਫ਼ੌਜ ਵਿਚ ਕੰਮ ਨਾ ਕਰੇ ਜਾਂ ਉਸ ਨੂੰ ਕੋਈ ਹੋਰ ਕੰਮ ਨਾ ਦਿੱਤਾ ਜਾਵੇ। ਉਸ ਨੂੰ ਇਕ ਸਾਲ ਦੀ ਛੁੱਟੀ ਦਿੱਤੀ ਜਾਵੇ ਅਤੇ ਉਹ ਆਪਣੇ ਘਰ ਰਹਿ ਕੇ ਆਪਣੀ ਪਤਨੀ ਨੂੰ ਖ਼ੁਸ਼ ਕਰੇ।+