-
ਬਿਵਸਥਾ ਸਾਰ 20:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਤੇ ਕੀ ਤੁਹਾਡੇ ਵਿੱਚੋਂ ਕਿਸੇ ਦੀ ਮੰਗਣੀ ਹੋਈ ਹੈ, ਪਰ ਅਜੇ ਉਸ ਦਾ ਵਿਆਹ ਨਹੀਂ ਹੋਇਆ ਹੈ? ਉਹ ਆਪਣੇ ਘਰ ਵਾਪਸ ਚਲਾ ਜਾਵੇ,+ ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਕੋਈ ਹੋਰ ਉਸ ਦੀ ਮੰਗੇਤਰ ਨਾਲ ਵਿਆਹ ਕਰਾ ਲਵੇ।’
-
-
ਕਹਾਉਤਾਂ 5:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਤੇਰੇ ਆਪਣੇ ਚਸ਼ਮੇ* ʼਤੇ ਬਰਕਤ ਹੋਵੇ
ਅਤੇ ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਆਨੰਦ ਮਾਣ,+
-