ਕੂਚ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ‘ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰੀਆਂ ਦਾ ਕੀ ਹਾਲ ਕੀਤਾ+ ਤਾਂਕਿ ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂ, ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ʼਤੇ ਬਿਠਾ ਕੇ ਲੈ ਜਾਂਦਾ ਹੈ।+ ਯਹੋਸ਼ੁਆ 24:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਤੋਂ ਬਾਅਦ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ+ ਅਤੇ ਮੈਂ ਆਫ਼ਤਾਂ ਲਿਆ ਕੇ ਮਿਸਰ ਨੂੰ ਮਾਰਿਆ+ ਅਤੇ ਫਿਰ ਮੈਂ ਤੁਹਾਨੂੰ ਕੱਢ ਲਿਆਇਆ।
4 ‘ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰੀਆਂ ਦਾ ਕੀ ਹਾਲ ਕੀਤਾ+ ਤਾਂਕਿ ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂ, ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ʼਤੇ ਬਿਠਾ ਕੇ ਲੈ ਜਾਂਦਾ ਹੈ।+
5 ਇਸ ਤੋਂ ਬਾਅਦ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ+ ਅਤੇ ਮੈਂ ਆਫ਼ਤਾਂ ਲਿਆ ਕੇ ਮਿਸਰ ਨੂੰ ਮਾਰਿਆ+ ਅਤੇ ਫਿਰ ਮੈਂ ਤੁਹਾਨੂੰ ਕੱਢ ਲਿਆਇਆ।