ਗਿਣਤੀ 33:52 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਤੁਸੀਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਆਪਣੇ ਅੱਗਿਓਂ ਜ਼ਰੂਰ ਕੱਢ ਦੇਣਾ ਅਤੇ ਉਨ੍ਹਾਂ ਦੀਆਂ ਪੱਥਰ ਅਤੇ ਧਾਤ ਦੀਆਂ ਸਾਰੀਆਂ ਮੂਰਤਾਂ*+ ਨੂੰ ਤੋੜ ਦੇਣਾ ਅਤੇ ਭਗਤੀ ਦੀਆਂ ਸਾਰੀਆਂ ਉੱਚੀਆਂ ਥਾਵਾਂ ਢਹਿ-ਢੇਰੀ ਕਰ ਦੇਣਾ।+ ਗਿਣਤੀ 33:55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 “‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਆਪਣੇ ਅੱਗਿਓਂ ਨਹੀਂ ਕੱਢੋਗੇ,+ ਤਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਰਹਿਣ ਦਿਓਗੇ, ਉਹ ਤੁਹਾਡੀਆਂ ਅੱਖਾਂ ਵਿਚ ਰੜਕਣਗੇ ਅਤੇ ਤੁਹਾਡੀਆਂ ਵੱਖੀਆਂ ਵਿਚ ਕੰਢੇ ਵਾਂਗ ਚੁਭਣਗੇ ਅਤੇ ਤੁਹਾਨੂੰ ਉਸ ਦੇਸ਼ ਵਿਚ ਸਤਾਉਣਗੇ ਜਿਸ ਵਿਚ ਤੁਸੀਂ ਵੱਸੋਗੇ।+
52 ਤੁਸੀਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਆਪਣੇ ਅੱਗਿਓਂ ਜ਼ਰੂਰ ਕੱਢ ਦੇਣਾ ਅਤੇ ਉਨ੍ਹਾਂ ਦੀਆਂ ਪੱਥਰ ਅਤੇ ਧਾਤ ਦੀਆਂ ਸਾਰੀਆਂ ਮੂਰਤਾਂ*+ ਨੂੰ ਤੋੜ ਦੇਣਾ ਅਤੇ ਭਗਤੀ ਦੀਆਂ ਸਾਰੀਆਂ ਉੱਚੀਆਂ ਥਾਵਾਂ ਢਹਿ-ਢੇਰੀ ਕਰ ਦੇਣਾ।+
55 “‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਆਪਣੇ ਅੱਗਿਓਂ ਨਹੀਂ ਕੱਢੋਗੇ,+ ਤਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਰਹਿਣ ਦਿਓਗੇ, ਉਹ ਤੁਹਾਡੀਆਂ ਅੱਖਾਂ ਵਿਚ ਰੜਕਣਗੇ ਅਤੇ ਤੁਹਾਡੀਆਂ ਵੱਖੀਆਂ ਵਿਚ ਕੰਢੇ ਵਾਂਗ ਚੁਭਣਗੇ ਅਤੇ ਤੁਹਾਨੂੰ ਉਸ ਦੇਸ਼ ਵਿਚ ਸਤਾਉਣਗੇ ਜਿਸ ਵਿਚ ਤੁਸੀਂ ਵੱਸੋਗੇ।+