ਗਿਣਤੀ 35:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਤੁਸੀਂ ਲੇਵੀਆਂ ਨੂੰ ਪਨਾਹ ਦੇ ਛੇ ਸ਼ਹਿਰ ਦਿਓਗੇ+ ਜਿੱਥੇ ਖ਼ੂਨ ਦਾ ਦੋਸ਼ੀ ਭੱਜ ਕੇ ਪਨਾਹ ਲੈ ਸਕੇ।+ ਇਨ੍ਹਾਂ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ 42 ਹੋਰ ਸ਼ਹਿਰ ਦਿਓਗੇ। ਗਿਣਤੀ 35:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜੇ ਕਿਸੇ ਇਜ਼ਰਾਈਲੀ ਜਾਂ ਪਰਦੇਸੀ+ ਜਾਂ ਪਰਵਾਸੀ ਤੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਵੇ, ਤਾਂ ਉਹ ਭੱਜ ਕੇ ਇਨ੍ਹਾਂ ਛੇ ਸ਼ਹਿਰਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਪਨਾਹ ਲੈ ਸਕੇਗਾ।+
6 “ਤੁਸੀਂ ਲੇਵੀਆਂ ਨੂੰ ਪਨਾਹ ਦੇ ਛੇ ਸ਼ਹਿਰ ਦਿਓਗੇ+ ਜਿੱਥੇ ਖ਼ੂਨ ਦਾ ਦੋਸ਼ੀ ਭੱਜ ਕੇ ਪਨਾਹ ਲੈ ਸਕੇ।+ ਇਨ੍ਹਾਂ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ 42 ਹੋਰ ਸ਼ਹਿਰ ਦਿਓਗੇ।
15 ਜੇ ਕਿਸੇ ਇਜ਼ਰਾਈਲੀ ਜਾਂ ਪਰਦੇਸੀ+ ਜਾਂ ਪਰਵਾਸੀ ਤੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਵੇ, ਤਾਂ ਉਹ ਭੱਜ ਕੇ ਇਨ੍ਹਾਂ ਛੇ ਸ਼ਹਿਰਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਪਨਾਹ ਲੈ ਸਕੇਗਾ।+