-
ਨਿਆਈਆਂ 19:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦੋਂ ਉਹ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਘਟੀਆ ਆਦਮੀਆਂ ਨੇ ਘਰ ਨੂੰ ਘੇਰ ਲਿਆ ਅਤੇ ਦਰਵਾਜ਼ਾ ਭੰਨਣ ਲੱਗੇ। ਉਹ ਉਸ ਬੁੱਢੇ ਆਦਮੀ ਨੂੰ, ਜੋ ਘਰ ਦਾ ਮਾਲਕ ਸੀ, ਵਾਰ-ਵਾਰ ਕਹਿ ਰਹੇ ਸਨ: “ਉਸ ਆਦਮੀ ਨੂੰ ਬਾਹਰ ਲੈ ਕੇ ਆ ਜੋ ਤੇਰੇ ਘਰ ਆਇਆ ਹੈ ਤਾਂਕਿ ਅਸੀਂ ਉਸ ਨਾਲ ਸਰੀਰਕ ਸੰਬੰਧ ਬਣਾਈਏ।”+
-
-
ਨਿਆਈਆਂ 19:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਪਰ ਉਨ੍ਹਾਂ ਆਦਮੀਆਂ ਨੇ ਉਸ ਦੀ ਗੱਲ ਨਾ ਸੁਣੀ, ਇਸ ਲਈ ਲੇਵੀ ਆਦਮੀ ਆਪਣੀ ਰਖੇਲ+ ਨੂੰ ਫੜ ਕੇ ਬਾਹਰ ਉਨ੍ਹਾਂ ਕੋਲ ਲੈ ਆਇਆ। ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਹ ਰਾਤ ਤੋਂ ਲੈ ਕੇ ਸਵੇਰ ਹੋਣ ਤਕ ਉਸ ਨੂੰ ਜ਼ਲੀਲ ਕਰਦੇ ਰਹੇ। ਫਿਰ ਪਹੁ ਫੁੱਟਦਿਆਂ ਹੀ ਉਨ੍ਹਾਂ ਨੇ ਉਸ ਔਰਤ ਨੂੰ ਭੇਜ ਦਿੱਤਾ।
-