ਨਿਆਈਆਂ 20:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਜਦੋਂ ਇਜ਼ਰਾਈਲ ਦੇ ਆਦਮੀ ਬਿਨਯਾਮੀਨ ਨੂੰ ਪਿੱਠ ਦਿਖਾ ਕੇ ਭੱਜ ਰਹੇ ਸਨ, ਤਾਂ ਬਿਨਯਾਮੀਨ ਦੇ ਲੋਕਾਂ ਨੇ ਸੋਚਿਆ ਕਿ ਇਜ਼ਰਾਈਲ ਦੇ ਆਦਮੀ ਹਾਰ ਜਾਣਗੇ।+ ਪਰ ਉਹ ਇਸ ਲਈ ਭੱਜੇ ਸਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਗਿਬਆਹ ਉੱਤੇ ਹਮਲਾ ਕਰਨ ਲਈ ਆਦਮੀ ਘਾਤ ਲਾ ਕੇ ਬੈਠੇ ਸਨ।+
36 ਜਦੋਂ ਇਜ਼ਰਾਈਲ ਦੇ ਆਦਮੀ ਬਿਨਯਾਮੀਨ ਨੂੰ ਪਿੱਠ ਦਿਖਾ ਕੇ ਭੱਜ ਰਹੇ ਸਨ, ਤਾਂ ਬਿਨਯਾਮੀਨ ਦੇ ਲੋਕਾਂ ਨੇ ਸੋਚਿਆ ਕਿ ਇਜ਼ਰਾਈਲ ਦੇ ਆਦਮੀ ਹਾਰ ਜਾਣਗੇ।+ ਪਰ ਉਹ ਇਸ ਲਈ ਭੱਜੇ ਸਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਗਿਬਆਹ ਉੱਤੇ ਹਮਲਾ ਕਰਨ ਲਈ ਆਦਮੀ ਘਾਤ ਲਾ ਕੇ ਬੈਠੇ ਸਨ।+