-
ਨਿਆਈਆਂ 20:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਜਦੋਂ ਫ਼ੌਜ ਦਾ ਸਾਮ੍ਹਣਾ ਕਰਨ ਲਈ ਬਿਨਯਾਮੀਨ ਦੇ ਲੋਕ ਬਾਹਰ ਆਏ, ਤਾਂ ਉਹ ਫ਼ੌਜ ਦਾ ਪਿੱਛਾ ਕਰਦੇ-ਕਰਦੇ ਸ਼ਹਿਰ ਤੋਂ ਕਾਫ਼ੀ ਦੂਰ ਚਲੇ ਗਏ।+ ਫਿਰ ਉਹ ਪਹਿਲਾਂ ਵਾਂਗ ਹਮਲਾ ਕਰਨ ਲੱਗੇ ਅਤੇ ਰਾਜਮਾਰਗਾਂ ਉੱਤੇ ਕੁਝ ਆਦਮੀਆਂ ਨੂੰ ਮਾਰਨ ਲੱਗੇ ਜਿਨ੍ਹਾਂ ਵਿੱਚੋਂ ਇਕ ਰਾਜਮਾਰਗ ਬੈਤੇਲ ਨੂੰ ਜਾਂਦਾ ਸੀ ਤੇ ਦੂਜਾ ਗਿਬਆਹ ਨੂੰ। ਇਸ ਖੁੱਲ੍ਹੇ ਮੈਦਾਨ ਵਿਚ ਉਨ੍ਹਾਂ ਨੇ ਇਜ਼ਰਾਈਲ ਦੇ 30 ਆਦਮੀਆਂ ਨੂੰ ਮਾਰ ਸੁੱਟਿਆ।+
-