-
1 ਸਮੂਏਲ 6:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਯਹੋਵਾਹ ਦਾ ਸੰਦੂਕ ਲੈ ਕੇ ਉਸ ਨੂੰ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੋਸ਼-ਬਲ਼ੀ ਵਜੋਂ ਭੇਜਣੀਆਂ ਹਨ, ਉਨ੍ਹਾਂ ਨੂੰ ਇਕ ਬਕਸੇ ਵਿਚ ਪਾ ਕੇ ਸੰਦੂਕ ਦੇ ਕੋਲ ਰੱਖ ਦਿਓ।+ ਫਿਰ ਉਸ ਨੂੰ ਉਸ ਦੇ ਰਾਹ ਤੋਰ ਦਿਓ 9 ਅਤੇ ਦੇਖੋ: ਜੇ ਗੱਡਾ ਬੈਤ-ਸ਼ਮਸ਼+ ਨੂੰ ਜਾਂਦੇ ਰਾਹ ʼਤੇ ਆਪਣੇ ਇਲਾਕੇ ਵੱਲ ਜਾਵੇ, ਤਾਂ ਸਮਝ ਲੈਣਾ ਕਿ ਇਜ਼ਰਾਈਲ ਦੇ ਪਰਮੇਸ਼ੁਰ ਨੇ ਹੀ ਸਾਡਾ ਇੰਨਾ ਬੁਰਾ ਹਾਲ ਕੀਤਾ। ਜੇ ਨਹੀਂ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਉਸ ਨੇ ਸਾਡੇ ਖ਼ਿਲਾਫ਼ ਹੱਥ ਨਹੀਂ ਚੁੱਕਿਆ ਸੀ; ਇਹ ਬੱਸ ਇਕ ਇਤਫ਼ਾਕ ਸੀ।”
-