-
1 ਸਮੂਏਲ 3:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸੇ ਕਰਕੇ ਮੈਂ ਏਲੀ ਦੇ ਘਰਾਣੇ ਬਾਰੇ ਸਹੁੰ ਖਾਧੀ ਹੈ ਕਿ ਏਲੀ ਦੇ ਘਰਾਣੇ ਨੇ ਜੋ ਪਾਪ ਕੀਤਾ ਹੈ, ਉਸ ਦਾ ਪ੍ਰਾਸਚਿਤ ਬਲ਼ੀਆਂ ਜਾਂ ਭੇਟਾਂ ਚੜ੍ਹਾਉਣ ਨਾਲ ਕਦੇ ਨਹੀਂ ਹੋ ਸਕਦਾ।”+
-
-
1 ਸਮੂਏਲ 4:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਸੰਦੂਕ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ ਮਰ ਗਏ।+
-
-
1 ਸਮੂਏਲ 4:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਸ ਦੇ ਮੂੰਹੋਂ ਸੱਚੇ ਪਰਮੇਸ਼ੁਰ ਦੇ ਸੰਦੂਕ ਬਾਰੇ ਸੁਣਦੇ ਸਾਰ ਹੀ ਏਲੀ ਦਰਵਾਜ਼ੇ ਦੇ ਕੋਲ ਆਪਣੀ ਜਗ੍ਹਾ ਤੋਂ ਪਿੱਛੇ ਨੂੰ ਡਿਗ ਪਿਆ ਅਤੇ ਉਸ ਦੀ ਧੌਣ ਟੁੱਟ ਗਈ ਤੇ ਉਹ ਮਰ ਗਿਆ ਕਿਉਂਕਿ ਉਹ ਬੁੱਢਾ ਹੋ ਚੁੱਕਾ ਸੀ ਅਤੇ ਉਸ ਦਾ ਸਰੀਰ ਭਾਰਾ ਸੀ। ਉਸ ਨੇ 40 ਸਾਲ ਇਜ਼ਰਾਈਲ ਦਾ ਨਿਆਂ ਕੀਤਾ।
-