ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 2:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਦੇਖ! ਉਹ ਦਿਨ ਆ ਰਹੇ ਹਨ ਜਦ ਮੈਂ ਤੇਰੀ ਅਤੇ ਤੇਰੇ ਪਿਤਾ ਦੇ ਘਰਾਣੇ ਦੀ ਤਾਕਤ ਨੂੰ ਖ਼ਤਮ ਕਰ ਦਿਆਂਗਾ* ਤਾਂਕਿ ਤੇਰੇ ਘਰਾਣੇ ਦਾ ਕੋਈ ਆਦਮੀ ਬੁਢਾਪੇ ਤਕ ਜੀਉਂਦਾ ਨਾ ਰਹੇ।+

  • 1 ਸਮੂਏਲ 2:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਅਤੇ ਜੋ ਤੇਰੇ ਦੋਹਾਂ ਪੁੱਤਰਾਂ, ਹਾਫਨੀ ਅਤੇ ਫ਼ੀਨਹਾਸ ਨਾਲ ਹੋਵੇਗਾ, ਉਹ ਤੇਰੇ ਲਈ ਇਕ ਨਿਸ਼ਾਨੀ ਹੋਵੇਗੀ: ਉਹ ਦੋਵੇਂ ਇੱਕੋ ਦਿਨ ਮਰ ਜਾਣਗੇ।+

  • 1 ਸਮੂਏਲ 4:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਜਦ ਲੋਕ ਛਾਉਣੀ ਵਿਚ ਵਾਪਸ ਆਏ, ਤਾਂ ਇਜ਼ਰਾਈਲ ਦੇ ਬਜ਼ੁਰਗਾਂ ਨੇ ਕਿਹਾ: “ਯਹੋਵਾਹ ਨੇ ਕਿਉਂ ਅੱਜ ਸਾਨੂੰ ਫਲਿਸਤੀਆਂ ਦੇ ਹੱਥੋਂ ਹਾਰਨ ਦਿੱਤਾ?*+ ਆਓ ਆਪਾਂ ਸ਼ੀਲੋਹ ਤੋਂ ਯਹੋਵਾਹ ਦੇ ਇਕਰਾਰ ਦਾ ਸੰਦੂਕ ਲੈ ਕੇ ਆਈਏ+ ਤਾਂਕਿ ਉਹ ਸਾਡੇ ਕੋਲ ਰਹੇ ਅਤੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।”

  • 1 ਸਮੂਏਲ 4:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਖ਼ਬਰ ਲਿਆਉਣ ਵਾਲੇ ਨੇ ਕਿਹਾ: “ਇਜ਼ਰਾਈਲ ਫਲਿਸਤੀਆਂ ਦੇ ਅੱਗੋਂ ਭੱਜ ਗਿਆ ਅਤੇ ਲੋਕ ਬੁਰੀ ਤਰ੍ਹਾਂ ਹਾਰ ਗਏ;+ ਨਾਲੇ ਤੇਰੇ ਦੋਵੇਂ ਪੁੱਤਰਾਂ ਹਾਫਨੀ ਅਤੇ ਫ਼ੀਨਹਾਸ ਦੀ ਮੌਤ ਹੋ ਗਈ+ ਅਤੇ ਸੱਚੇ ਪਰਮੇਸ਼ੁਰ ਦੇ ਸੰਦੂਕ ʼਤੇ ਕਬਜ਼ਾ ਕਰ ਲਿਆ ਗਿਆ ਹੈ।”+

  • ਜ਼ਬੂਰ 78:61
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 61 ਉਸ ਨੇ ਆਪਣੀ ਤਾਕਤ ਅਤੇ ਸ਼ਾਨੋ-ਸ਼ੌਕਤ ਦੀ ਨਿਸ਼ਾਨੀ

      ਆਪਣੇ ਦੁਸ਼ਮਣਾਂ ਦੇ ਹੱਥ ਕਰ ਦਿੱਤੀ।+

  • ਜ਼ਬੂਰ 78:64
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 64 ਉਸ ਦੇ ਪੁਜਾਰੀਆਂ ਨੂੰ ਤਲਵਾਰ ਨਾਲ ਵੱਢਿਆ ਗਿਆ+

      ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੇ ਵੈਣ ਨਹੀਂ ਪਾਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ