- 
	                        
            
            1 ਸਮੂਏਲ 2:33, 34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
33 ਮੈਂ ਤੇਰੇ ਘਰਾਣੇ ਦੇ ਜਿਸ ਆਦਮੀ ਨੂੰ ਆਪਣੀ ਵੇਦੀ ʼਤੇ ਸੇਵਾ ਕਰਨ ਤੋਂ ਨਾ ਹਟਾਵਾਂਗਾ, ਉਸ ਕਰਕੇ ਤੇਰੀ ਨਿਗਾਹ ਚਲੀ ਜਾਵੇਗੀ ਅਤੇ ਉਹ ਤੈਨੂੰ ਦੁੱਖ ਦੇਵੇਗਾ,* ਪਰ ਤੇਰੇ ਘਰਾਣੇ ਦੇ ਜ਼ਿਆਦਾਤਰ ਲੋਕ ਤਲਵਾਰ ਨਾਲ ਵੱਢੇ ਜਾਣਗੇ।+ 34 ਅਤੇ ਜੋ ਤੇਰੇ ਦੋਹਾਂ ਪੁੱਤਰਾਂ, ਹਾਫਨੀ ਅਤੇ ਫ਼ੀਨਹਾਸ ਨਾਲ ਹੋਵੇਗਾ, ਉਹ ਤੇਰੇ ਲਈ ਇਕ ਨਿਸ਼ਾਨੀ ਹੋਵੇਗੀ: ਉਹ ਦੋਵੇਂ ਇੱਕੋ ਦਿਨ ਮਰ ਜਾਣਗੇ।+
 
 - 
                                        
 
- 
	                        
            
            1 ਸਮੂਏਲ 4:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
11 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਸੰਦੂਕ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ ਮਰ ਗਏ।+
 
 -