1 ਸਮੂਏਲ 30:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦਾਊਦ ਨੇ ਯਹੋਵਾਹ ਤੋਂ ਸਲਾਹ ਪੁੱਛੀ:+ “ਕੀ ਮੈਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫੜ ਲਵਾਂਗਾ?” ਉਸ ਨੇ ਜਵਾਬ ਦਿੱਤਾ: “ਉਨ੍ਹਾਂ ਦਾ ਪਿੱਛਾ ਕਰ ਕਿਉਂਕਿ ਤੂੰ ਜ਼ਰੂਰ ਉਨ੍ਹਾਂ ਨੂੰ ਫੜੇਂਗਾ ਅਤੇ ਤੂੰ ਉਨ੍ਹਾਂ ਕੋਲੋਂ ਹਰੇਕ ਜਣੇ ਅਤੇ ਹਰੇਕ ਚੀਜ਼ ਨੂੰ ਛੁਡਾ ਲਵੇਂਗਾ।”+
8 ਦਾਊਦ ਨੇ ਯਹੋਵਾਹ ਤੋਂ ਸਲਾਹ ਪੁੱਛੀ:+ “ਕੀ ਮੈਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫੜ ਲਵਾਂਗਾ?” ਉਸ ਨੇ ਜਵਾਬ ਦਿੱਤਾ: “ਉਨ੍ਹਾਂ ਦਾ ਪਿੱਛਾ ਕਰ ਕਿਉਂਕਿ ਤੂੰ ਜ਼ਰੂਰ ਉਨ੍ਹਾਂ ਨੂੰ ਫੜੇਂਗਾ ਅਤੇ ਤੂੰ ਉਨ੍ਹਾਂ ਕੋਲੋਂ ਹਰੇਕ ਜਣੇ ਅਤੇ ਹਰੇਕ ਚੀਜ਼ ਨੂੰ ਛੁਡਾ ਲਵੇਂਗਾ।”+