-
ਯਹੋਸ਼ੁਆ 17:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਯੂਸੁਫ਼ ਦੀ ਔਲਾਦ ਨੇ ਯਹੋਸ਼ੁਆ ਨੂੰ ਕਿਹਾ: “ਤੂੰ ਸਾਨੂੰ* ਗੁਣਾ ਪਾ ਕੇ ਸਿਰਫ਼ ਇਕ ਹਿੱਸਾ+ ਕਿਉਂ ਦਿੱਤਾ ਹੈ? ਅਸੀਂ ਬਹੁਤ ਜਣੇ ਹਾਂ ਕਿਉਂਕਿ ਯਹੋਵਾਹ ਹੁਣ ਤਕ ਸਾਨੂੰ ਬਰਕਤ ਦਿੰਦਾ ਆਇਆ ਹੈ।”+ 15 ਯਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਗਿਣਤੀ ਵਿਚ ਇੰਨੇ ਜ਼ਿਆਦਾ ਹੋ, ਤਾਂ ਪਰਿੱਜੀਆਂ+ ਅਤੇ ਰਫ਼ਾਈਮੀਆਂ+ ਦੇ ਇਲਾਕੇ ਦੇ ਜੰਗਲ ਵਿਚ ਜਾਓ ਤੇ ਇਸ ਨੂੰ ਸਾਫ਼ ਕਰ ਕੇ ਆਪਣੇ ਲਈ ਜਗ੍ਹਾ ਬਣਾਓ ਕਿਉਂਕਿ ਇਫ਼ਰਾਈਮ ਦਾ ਪਹਾੜੀ ਇਲਾਕਾ+ ਤੁਹਾਡੇ ਲਈ ਬਹੁਤ ਛੋਟਾ ਪੈ ਗਿਆ ਹੈ।”
-