ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 8:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਯਹੋਯਾਦਾ ਦਾ ਪੁੱਤਰ ਬਨਾਯਾਹ+ ਕਰੇਤੀਆਂ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਖ਼ਾਸ ਮੰਤਰੀ ਬਣੇ।*

  • 2 ਸਮੂਏਲ 15:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਉਸ ਦੇ ਨਾਲ ਗਏ* ਉਸ ਦੇ ਸਾਰੇ ਸੇਵਕ, ਸਾਰੇ ਕਰੇਤੀ, ਪਲੇਤੀ+ ਅਤੇ ਗਥ ਤੋਂ ਉਸ ਦੇ ਮਗਰ-ਮਗਰ ਆਏ 600 ਗਿੱਤੀ ਆਦਮੀ+ ਜਦੋਂ ਰਾਜੇ ਦੇ ਸਾਮ੍ਹਣਿਓਂ ਲੰਘ ਰਹੇ ਸਨ, ਤਾਂ ਰਾਜਾ ਉਨ੍ਹਾਂ ਦਾ ਮੁਆਇਨਾ ਕਰ ਰਿਹਾ ਸੀ।

  • 1 ਰਾਜਿਆਂ 1:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਫਿਰ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ,+ ਕਰੇਤੀ ਅਤੇ ਪਲੇਤੀ+ ਸੁਲੇਮਾਨ ਨੂੰ ਰਾਜਾ ਦਾਊਦ ਦੀ ਖੱਚਰ ʼਤੇ ਬਿਠਾ ਕੇ+ ਹੇਠਾਂ ਗੀਹੋਨ+ ਲੈ ਆਏ।

  • 1 ਰਾਜਿਆਂ 1:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਰਾਜੇ ਨੇ ਉਸ ਨਾਲ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਤੀਆਂ ਅਤੇ ਪਲੇਤੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਰਾਜੇ ਦੀ ਖੱਚਰ ਉੱਤੇ ਬਿਠਾਇਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ