1 ਇਤਿਹਾਸ 22:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+ 1 ਇਤਿਹਾਸ 28:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+ 1 ਇਤਿਹਾਸ 29:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਰਾਜਾ ਦਾਊਦ ਨੇ ਸਾਰੀ ਮੰਡਲੀ ਨੂੰ ਕਿਹਾ: “ਮੇਰਾ ਪੁੱਤਰ ਸੁਲੇਮਾਨ, ਜਿਸ ਨੂੰ ਪਰਮੇਸ਼ੁਰ ਨੇ ਚੁਣਿਆ ਹੈ,+ ਨੌਜਵਾਨ ਤੇ ਨਾਤਜਰਬੇਕਾਰ* ਹੈ ਅਤੇ ਕੰਮ ਬਹੁਤ ਵੱਡਾ ਹੈ ਕਿਉਂਕਿ ਇਹ ਮੰਦਰ* ਕਿਸੇ ਇਨਸਾਨ ਲਈ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਲਈ ਹੈ।+
9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+
5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+
29 ਰਾਜਾ ਦਾਊਦ ਨੇ ਸਾਰੀ ਮੰਡਲੀ ਨੂੰ ਕਿਹਾ: “ਮੇਰਾ ਪੁੱਤਰ ਸੁਲੇਮਾਨ, ਜਿਸ ਨੂੰ ਪਰਮੇਸ਼ੁਰ ਨੇ ਚੁਣਿਆ ਹੈ,+ ਨੌਜਵਾਨ ਤੇ ਨਾਤਜਰਬੇਕਾਰ* ਹੈ ਅਤੇ ਕੰਮ ਬਹੁਤ ਵੱਡਾ ਹੈ ਕਿਉਂਕਿ ਇਹ ਮੰਦਰ* ਕਿਸੇ ਇਨਸਾਨ ਲਈ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਲਈ ਹੈ।+