-
ਨਿਆਈਆਂ 8:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਯੋਆਸ਼ ਦਾ ਪੁੱਤਰ ਗਿਦਾਊਨ ਹਰਸ ਨੂੰ ਜਾਂਦੀ ਚੜ੍ਹਾਈ ਦੇ ਰਸਤਿਓਂ ਯੁੱਧ ਤੋਂ ਵਾਪਸ ਆ ਗਿਆ।
-
-
ਨਿਆਈਆਂ 8:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਅਤੇ ਉਸ ਨੇ ਪਨੂਏਲ+ ਦਾ ਬੁਰਜ ਢਾਹ ਸੁੱਟਿਆ ਤੇ ਸ਼ਹਿਰ ਦੇ ਆਦਮੀਆਂ ਨੂੰ ਮਾਰ ਦਿੱਤਾ।
-