-
ਨਿਆਈਆਂ 9:53, 54ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
53 ਫਿਰ ਇਕ ਔਰਤ ਨੇ ਚੱਕੀ ਦਾ ਉੱਪਰਲਾ ਪੁੜ ਅਬੀਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਤੇ ਉਸ ਦੀ ਖੋਪੜੀ ਪਾਟ ਗਈ।+ 54 ਉਸ ਨੇ ਫਟਾਫਟ ਆਪਣੇ ਹਥਿਆਰ ਚੁੱਕਣ ਵਾਲੇ ਸੇਵਾਦਾਰ ਨੂੰ ਬੁਲਾਇਆ ਤੇ ਉਸ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਮਾਰ ਸੁੱਟ ਤਾਂਕਿ ਉਹ ਮੇਰੇ ਬਾਰੇ ਇਹ ਨਾ ਕਹਿਣ, ‘ਉਹ ਇਕ ਔਰਤ ਹੱਥੋਂ ਮਾਰਿਆ ਗਿਆ।’” ਇਸ ਲਈ ਉਸ ਦੇ ਸੇਵਾਦਾਰ ਨੇ ਉਸ ਨੂੰ ਵਿੰਨ੍ਹ ਦਿੱਤਾ ਤੇ ਉਹ ਮਰ ਗਿਆ।
-