21 ਭੁੱਲ ਗਏ, ਯਰੂਬਸ਼ਥ+ ਦੇ ਪੁੱਤਰ ਅਬੀਮਲਕ+ ਨੂੰ ਕਿਸ ਨੇ ਮਾਰਿਆ ਸੀ? ਕੀ ਇਕ ਔਰਤ ਨੇ ਨਹੀਂ ਜਿਸ ਨੇ ਕੰਧ ਉੱਤੋਂ ਦੀ ਚੱਕੀ ਦਾ ਉੱਪਰਲਾ ਪੁੜ ਉਸ ਉੱਤੇ ਸੁੱਟਿਆ ਸੀ ਜਿਸ ਕਰਕੇ ਤੇਬੇਸ ਵਿਚ ਉਸ ਦੀ ਮੌਤ ਹੋ ਗਈ ਸੀ? ਤੁਸੀਂ ਕੰਧ ਦੇ ਇੰਨੀ ਨੇੜੇ ਕਿਉਂ ਗਏ?’ ਫਿਰ ਤੂੰ ਕਹੀਂ, ‘ਤੇਰਾ ਸੇਵਕ ਹਿੱਤੀ ਊਰੀਯਾਹ ਵੀ ਮਾਰਿਆ ਗਿਆ।’”