-
2 ਇਤਿਹਾਸ 22:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ʼਤੇ ਚੱਲਿਆ+ ਕਿਉਂਕਿ ਉਸ ਦੀ ਮਾਤਾ ਉਸ ਨੂੰ ਦੁਸ਼ਟ ਕੰਮ ਕਰਨ ਦੀ ਸਲਾਹ ਦਿੰਦੀ ਸੀ। 4 ਉਹ ਅਹਾਬ ਦੇ ਘਰਾਣੇ ਵਾਂਗ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਕਿਉਂਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਅਹਾਬ ਦਾ ਘਰਾਣਾ ਉਸ ਦਾ ਸਲਾਹਕਾਰ ਬਣ ਗਿਆ ਜਿਸ ਕਾਰਨ ਉਹ ਤਬਾਹ ਹੋ ਗਿਆ।
-