1 ਇਤਿਹਾਸ 10:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਤਰ੍ਹਾਂ ਸ਼ਾਊਲ ਯਹੋਵਾਹ ਨਾਲ ਕੀਤੀ ਬੇਵਫ਼ਾਈ ਕਰਕੇ ਮਰ ਗਿਆ ਕਿਉਂਕਿ ਉਸ ਨੇ ਯਹੋਵਾਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ+ ਅਤੇ ਇਕ ਚੇਲੀ* ਦੀ ਸਲਾਹ ਲਈ+ 14 ਨਾ ਕਿ ਯਹੋਵਾਹ ਦੀ ਸਲਾਹ। ਇਸ ਲਈ ਉਸ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ।+
13 ਇਸ ਤਰ੍ਹਾਂ ਸ਼ਾਊਲ ਯਹੋਵਾਹ ਨਾਲ ਕੀਤੀ ਬੇਵਫ਼ਾਈ ਕਰਕੇ ਮਰ ਗਿਆ ਕਿਉਂਕਿ ਉਸ ਨੇ ਯਹੋਵਾਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ+ ਅਤੇ ਇਕ ਚੇਲੀ* ਦੀ ਸਲਾਹ ਲਈ+ 14 ਨਾ ਕਿ ਯਹੋਵਾਹ ਦੀ ਸਲਾਹ। ਇਸ ਲਈ ਉਸ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ।+