15 ਹੁਣ ਹਿਜ਼ਕੀਯਾਹ ਇਹ ਗੱਲਾਂ ਕਰ ਕੇ ਤੁਹਾਨੂੰ ਧੋਖਾ ਨਾ ਦੇਵੇ ਜਾਂ ਤੁਹਾਨੂੰ ਗੁਮਰਾਹ ਨਾ ਕਰੇ!+ ਉਸ ਉੱਤੇ ਭਰੋਸਾ ਨਾ ਕਰੋ ਕਿਉਂਕਿ ਕਿਸੇ ਵੀ ਕੌਮ ਜਾਂ ਰਾਜ ਦਾ ਕੋਈ ਦੇਵਤਾ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਅਤੇ ਮੇਰੇ ਪਿਉ-ਦਾਦਿਆਂ ਦੇ ਹੱਥੋਂ ਬਚਾ ਨਹੀਂ ਸਕਿਆ। ਤਾਂ ਫਿਰ, ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਬਚਾ ਲਵੇਗਾ?’”+