-
ਯਹੋਸ਼ੁਆ 17:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਯਿਸਾਕਾਰ ਅਤੇ ਆਸ਼ੇਰ ਦੇ ਇਲਾਕਿਆਂ ਵਿਚ ਮਨੱਸ਼ਹ ਨੂੰ ਬੈਤ-ਸ਼ਿਆਨ ਤੇ ਇਸ ਦੇ ਅਧੀਨ ਆਉਂਦੇ* ਕਸਬੇ, ਯਿਬਲਾਮ+ ਤੇ ਇਸ ਦੇ ਅਧੀਨ ਆਉਂਦੇ ਕਸਬੇ, ਦੋਰ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ, ਏਨ-ਦੋਰ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ, ਤਾਨਾਕ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਮਗਿੱਦੋ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਦਿੱਤੇ ਗਏ ਯਾਨੀ ਤਿੰਨ ਉਚਾਈਆਂ।
-
-
1 ਸਮੂਏਲ 31:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਅਗਲੇ ਦਿਨ ਜਦੋਂ ਫਲਿਸਤੀ ਲਾਸ਼ਾਂ ਤੋਂ ਸ਼ਸਤਰ-ਬਸਤਰ ਲਾਹੁਣ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਤੇ ਉਸ ਦੇ ਤਿੰਨ ਪੁੱਤਰ ਗਿਲਬੋਆ ਪਹਾੜ+ ʼਤੇ ਮਰੇ ਪਏ ਸਨ।
-
-
1 ਸਮੂਏਲ 31:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਉਨ੍ਹਾਂ ਨੇ ਉਸ ਦੇ ਸ਼ਸਤਰ-ਬਸਤਰ ਅਸ਼ਤਾਰੋਥ ਦੀਆਂ ਮੂਰਤਾਂ ਦੇ ਘਰ ਵਿਚ ਰੱਖ ਦਿੱਤੇ ਅਤੇ ਉਸ ਦੀ ਲਾਸ਼ ਨੂੰ ਬੈਤ-ਸ਼ਾਨ+ ਦੀ ਕੰਧ ʼਤੇ ਲਟਕਾ ਦਿੱਤਾ।
-