ਲੇਵੀਆਂ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “‘ਜੇ ਕੋਈ ਯਹੋਵਾਹ ਅੱਗੇ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ,+ ਤਾਂ ਉਹ ਮੈਦੇ ਦਾ ਹੋਵੇ ਅਤੇ ਉਹ ਉਸ ਉੱਤੇ ਤੇਲ ਪਾਵੇ ਅਤੇ ਲੋਬਾਨ ਰੱਖੇ।+ 1 ਇਤਿਹਾਸ 23:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਹ ਇਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਮਦਦ ਕਰਦੇ ਸਨ: ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ,*+ ਅਨਾਜ ਦੇ ਚੜ੍ਹਾਵੇ ਲਈ ਮੈਦਾ, ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ,+ ਤਵੇ ʼਤੇ ਪਕਾਈਆਂ ਟਿੱਕੀਆਂ, ਤੇਲ ਨਾਲ ਗੁੰਨ੍ਹਿਆ ਆਟਾ+ ਅਤੇ ਹਰ ਤਰ੍ਹਾਂ ਦੇ ਨਾਪ-ਤੋਲ ਦਾ ਕੰਮ।
2 “‘ਜੇ ਕੋਈ ਯਹੋਵਾਹ ਅੱਗੇ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ,+ ਤਾਂ ਉਹ ਮੈਦੇ ਦਾ ਹੋਵੇ ਅਤੇ ਉਹ ਉਸ ਉੱਤੇ ਤੇਲ ਪਾਵੇ ਅਤੇ ਲੋਬਾਨ ਰੱਖੇ।+
29 ਉਹ ਇਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਮਦਦ ਕਰਦੇ ਸਨ: ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ,*+ ਅਨਾਜ ਦੇ ਚੜ੍ਹਾਵੇ ਲਈ ਮੈਦਾ, ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ,+ ਤਵੇ ʼਤੇ ਪਕਾਈਆਂ ਟਿੱਕੀਆਂ, ਤੇਲ ਨਾਲ ਗੁੰਨ੍ਹਿਆ ਆਟਾ+ ਅਤੇ ਹਰ ਤਰ੍ਹਾਂ ਦੇ ਨਾਪ-ਤੋਲ ਦਾ ਕੰਮ।