ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 25:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਮੈਂ ਉੱਥੇ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ ਅਤੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਗਵਾਹੀ ਦੇ ਸੰਦੂਕ ਉੱਤੇ ਰੱਖੇ ਦੋਵੇਂ ਕਰੂਬੀਆਂ ਦੇ ਵਿੱਚੋਂ ਦੀ ਤੈਨੂੰ ਹੁਕਮ ਦਿਆਂਗਾ ਅਤੇ ਤੂੰ ਉਹ ਹੁਕਮ ਇਜ਼ਰਾਈਲੀਆਂ ਨੂੰ ਦੇਈਂ।

  • ਗਿਣਤੀ 7:89
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 89 ਜਦੋਂ ਵੀ ਮੂਸਾ ਪਰਮੇਸ਼ੁਰ* ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿਚ ਜਾਂਦਾ ਸੀ,+ ਤਾਂ ਉਸ ਨੂੰ ਗਵਾਹੀ ਦੇ ਸੰਦੂਕ ਦੇ ਢੱਕਣ ਉੱਤੇ ਰੱਖੇ ਦੋ ਕਰੂਬੀਆਂ ਦੇ ਵਿਚਕਾਰੋਂ+ ਪਰਮੇਸ਼ੁਰ ਦੀ ਆਵਾਜ਼ ਸੁਣਾਈ ਦਿੰਦੀ ਸੀ+ ਅਤੇ ਪਰਮੇਸ਼ੁਰ ਉਸ ਨਾਲ ਗੱਲ ਕਰਦਾ ਸੀ।

  • 1 ਸਮੂਏਲ 4:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਇਸ ਲਈ ਲੋਕਾਂ ਨੇ ਸ਼ੀਲੋਹ ਵਿਚ ਆਦਮੀ ਭੇਜੇ ਅਤੇ ਉਹ ਉੱਥੋਂ ਕਰੂਬੀਆਂ ਤੋਂ ਉੱਚੇ*+ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੈਨਾਵਾਂ ਦੇ ਯਹੋਵਾਹ ਦਾ ਇਕਰਾਰ ਦਾ ਸੰਦੂਕ ਲੈ ਆਏ। ਏਲੀ ਦੇ ਦੋਵੇਂ ਪੁੱਤਰ, ਹਾਫਨੀ ਅਤੇ ਫ਼ੀਨਹਾਸ+ ਵੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਦੇ ਨਾਲ ਸਨ।

  • 2 ਸਮੂਏਲ 6:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਫਿਰ ਦਾਊਦ ਤੇ ਉਸ ਦੇ ਸਾਰੇ ਆਦਮੀ ਤੁਰ ਪਏ ਤਾਂਕਿ ਬਆਲੇ-ਯਹੂਦਾਹ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਉਣ+ ਜਿਸ ਦੇ ਸਾਮ੍ਹਣੇ ਲੋਕ ਸੈਨਾਵਾਂ ਦੇ ਯਹੋਵਾਹ ਦਾ ਨਾਂ ਲੈਂਦੇ ਸਨ+ ਜੋ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ