ਗਿਣਤੀ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੂੰ ਆਪਣੇ ਲੇਵੀ ਭਰਾਵਾਂ ਨੂੰ ਨਾਲ ਲੈ ਜਿਹੜੇ ਤੇਰੇ ਪਿਉ-ਦਾਦਿਆਂ ਦੇ ਗੋਤ ਵਿੱਚੋਂ ਹਨ ਤਾਂਕਿ ਉਹ ਗਵਾਹੀ ਦੇ ਤੰਬੂ ਸਾਮ੍ਹਣੇ+ ਤੇਰੀ ਮਦਦ ਕਰਨ ਅਤੇ ਤੇਰੀ ਅਤੇ ਤੇਰੇ ਪੁੱਤਰਾਂ ਦੀ ਸੇਵਾ ਕਰਨ।+
2 ਤੂੰ ਆਪਣੇ ਲੇਵੀ ਭਰਾਵਾਂ ਨੂੰ ਨਾਲ ਲੈ ਜਿਹੜੇ ਤੇਰੇ ਪਿਉ-ਦਾਦਿਆਂ ਦੇ ਗੋਤ ਵਿੱਚੋਂ ਹਨ ਤਾਂਕਿ ਉਹ ਗਵਾਹੀ ਦੇ ਤੰਬੂ ਸਾਮ੍ਹਣੇ+ ਤੇਰੀ ਮਦਦ ਕਰਨ ਅਤੇ ਤੇਰੀ ਅਤੇ ਤੇਰੇ ਪੁੱਤਰਾਂ ਦੀ ਸੇਵਾ ਕਰਨ।+