1 ਰਾਜਿਆਂ 1:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਰਾਜੇ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪ੍ਰਭੂ ਦੇ ਸੇਵਕਾਂ ਨੂੰ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ʼਤੇ ਬਿਠਾਓ+ ਅਤੇ ਉਸ ਨੂੰ ਹੇਠਾਂ ਗੀਹੋਨ+ ਲੈ ਜਾਓ। 1 ਰਾਜਿਆਂ 1:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਫਿਰ ਸਾਦੋਕ ਪੁਜਾਰੀ ਨੇ ਤੰਬੂ+ ਵਿੱਚੋਂ ਤੇਲ ਵਾਲਾ ਸਿੰਗ ਲਿਆ+ ਅਤੇ ਸੁਲੇਮਾਨ ਉੱਤੇ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ+ ਅਤੇ ਉਹ ਨਰਸਿੰਗਾ ਵਜਾਉਣ ਲੱਗੇ ਤੇ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: “ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!” 1 ਇਤਿਹਾਸ 28:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+
33 ਰਾਜੇ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪ੍ਰਭੂ ਦੇ ਸੇਵਕਾਂ ਨੂੰ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ʼਤੇ ਬਿਠਾਓ+ ਅਤੇ ਉਸ ਨੂੰ ਹੇਠਾਂ ਗੀਹੋਨ+ ਲੈ ਜਾਓ।
39 ਫਿਰ ਸਾਦੋਕ ਪੁਜਾਰੀ ਨੇ ਤੰਬੂ+ ਵਿੱਚੋਂ ਤੇਲ ਵਾਲਾ ਸਿੰਗ ਲਿਆ+ ਅਤੇ ਸੁਲੇਮਾਨ ਉੱਤੇ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ+ ਅਤੇ ਉਹ ਨਰਸਿੰਗਾ ਵਜਾਉਣ ਲੱਗੇ ਤੇ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: “ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!”
5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+