1 ਇਤਿਹਾਸ 28:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+ 1 ਇਤਿਹਾਸ 29:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੁਲੇਮਾਨ ਆਪਣੇ ਪਿਤਾ ਦਾਊਦ ਦੀ ਜਗ੍ਹਾ ਰਾਜੇ ਵਜੋਂ ਯਹੋਵਾਹ ਦੇ ਸਿੰਘਾਸਣ ʼਤੇ ਬੈਠ ਗਿਆ+ ਅਤੇ ਉਹ ਸਫ਼ਲ ਹੋਇਆ ਤੇ ਸਾਰੇ ਇਜ਼ਰਾਈਲੀ ਉਸ ਦਾ ਕਹਿਣਾ ਮੰਨਦੇ ਸਨ।
5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+
23 ਸੁਲੇਮਾਨ ਆਪਣੇ ਪਿਤਾ ਦਾਊਦ ਦੀ ਜਗ੍ਹਾ ਰਾਜੇ ਵਜੋਂ ਯਹੋਵਾਹ ਦੇ ਸਿੰਘਾਸਣ ʼਤੇ ਬੈਠ ਗਿਆ+ ਅਤੇ ਉਹ ਸਫ਼ਲ ਹੋਇਆ ਤੇ ਸਾਰੇ ਇਜ਼ਰਾਈਲੀ ਉਸ ਦਾ ਕਹਿਣਾ ਮੰਨਦੇ ਸਨ।