2 ਰਾਜਿਆਂ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਹ ਸੁਣ ਕੇ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਜਿਸ ਰਾਹੀਂ ਅਸੀਂ ਯਹੋਵਾਹ ਕੋਲੋਂ ਪੁੱਛ ਸਕੀਏ?”+ ਇਜ਼ਰਾਈਲ ਦੇ ਰਾਜੇ ਦੇ ਇਕ ਸੇਵਕ ਨੇ ਜਵਾਬ ਦਿੱਤਾ: “ਇੱਥੇ ਸ਼ਾਫਾਟ ਦਾ ਪੁੱਤਰ ਅਲੀਸ਼ਾ+ ਹੈ ਜੋ ਏਲੀਯਾਹ ਦੇ ਹੱਥਾਂ ʼਤੇ ਪਾਣੀ ਪਾਉਂਦਾ ਹੁੰਦਾ ਸੀ।”*+
11 ਇਹ ਸੁਣ ਕੇ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਜਿਸ ਰਾਹੀਂ ਅਸੀਂ ਯਹੋਵਾਹ ਕੋਲੋਂ ਪੁੱਛ ਸਕੀਏ?”+ ਇਜ਼ਰਾਈਲ ਦੇ ਰਾਜੇ ਦੇ ਇਕ ਸੇਵਕ ਨੇ ਜਵਾਬ ਦਿੱਤਾ: “ਇੱਥੇ ਸ਼ਾਫਾਟ ਦਾ ਪੁੱਤਰ ਅਲੀਸ਼ਾ+ ਹੈ ਜੋ ਏਲੀਯਾਹ ਦੇ ਹੱਥਾਂ ʼਤੇ ਪਾਣੀ ਪਾਉਂਦਾ ਹੁੰਦਾ ਸੀ।”*+