2 ਇਤਿਹਾਸ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸਹੀ-ਸਲਾਮਤ*+ ਯਰੂਸ਼ਲਮ ਵਿਚ ਆਪਣੇ ਮਹਿਲ ਮੁੜ ਆਇਆ। 2 ਇਤਿਹਾਸ 19:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਤੇਰੇ ਵਿਚ ਚੰਗੀਆਂ ਗੱਲਾਂ ਦੇਖੀਆਂ ਗਈਆਂ ਹਨ+ ਕਿਉਂਕਿ ਤੂੰ ਦੇਸ਼ ਵਿੱਚੋਂ ਪੂਜਾ-ਖੰਭਿਆਂ* ਨੂੰ ਹਟਾਇਆ ਅਤੇ ਸੱਚੇ ਪਰਮੇਸ਼ੁਰ ਨੂੰ ਭਾਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ।”*+
3 ਪਰ ਤੇਰੇ ਵਿਚ ਚੰਗੀਆਂ ਗੱਲਾਂ ਦੇਖੀਆਂ ਗਈਆਂ ਹਨ+ ਕਿਉਂਕਿ ਤੂੰ ਦੇਸ਼ ਵਿੱਚੋਂ ਪੂਜਾ-ਖੰਭਿਆਂ* ਨੂੰ ਹਟਾਇਆ ਅਤੇ ਸੱਚੇ ਪਰਮੇਸ਼ੁਰ ਨੂੰ ਭਾਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ।”*+