ਗਿਣਤੀ 1:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਤੂੰ ਲੇਵੀਆਂ ਨੂੰ ਗਵਾਹੀ+ ਦੇ ਡੇਰੇ ਦੀ ਜ਼ਿੰਮੇਵਾਰੀ ਸੌਂਪ, ਨਾਲੇ ਇਸ ਦੇ ਸਾਰੇ ਭਾਂਡਿਆਂ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਦੀ।+ ਉਹ ਡੇਰਾ ਅਤੇ ਇਸ ਦੇ ਸਾਰੇ ਭਾਂਡੇ ਚੁੱਕਣਗੇ।+ ਉਹ ਡੇਰੇ ਵਿਚ ਸੇਵਾ ਕਰਨਗੇ+ ਅਤੇ ਇਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ।+
50 ਤੂੰ ਲੇਵੀਆਂ ਨੂੰ ਗਵਾਹੀ+ ਦੇ ਡੇਰੇ ਦੀ ਜ਼ਿੰਮੇਵਾਰੀ ਸੌਂਪ, ਨਾਲੇ ਇਸ ਦੇ ਸਾਰੇ ਭਾਂਡਿਆਂ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਦੀ।+ ਉਹ ਡੇਰਾ ਅਤੇ ਇਸ ਦੇ ਸਾਰੇ ਭਾਂਡੇ ਚੁੱਕਣਗੇ।+ ਉਹ ਡੇਰੇ ਵਿਚ ਸੇਵਾ ਕਰਨਗੇ+ ਅਤੇ ਇਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ।+