ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 6:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 “ਰਾਜਾ ਖੋਰਸ ਦੇ ਰਾਜ ਦੇ ਪਹਿਲੇ ਸਾਲ ਵਿਚ ਰਾਜਾ ਖੋਰਸ ਨੇ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਬਾਰੇ ਇਕ ਹੁਕਮ ਜਾਰੀ ਕੀਤਾ:+ ‘ਇਸ ਭਵਨ ਨੂੰ ਅਜਿਹੀ ਥਾਂ ਵਜੋਂ ਦੁਬਾਰਾ ਬਣਾਇਆ ਜਾਵੇ ਜਿੱਥੇ ਉਹ ਬਲ਼ੀਆਂ ਚੜ੍ਹਾਉਣ ਅਤੇ ਇਸ ਦੀਆਂ ਨੀਂਹਾਂ ਮਜ਼ਬੂਤੀ ਨਾਲ ਰੱਖੀਆਂ ਜਾਣ; ਇਸ ਦੀ ਲੰਬਾਈ 60 ਹੱਥ* ਅਤੇ ਇਸ ਦੀ ਚੁੜਾਈ 60 ਹੱਥ ਹੋਵੇ,+ 4 ਰੋੜ੍ਹ ਕੇ ਲਿਆਂਦੇ ਵੱਡੇ-ਵੱਡੇ ਪੱਥਰਾਂ ਦੇ ਤਿੰਨ ਰਦੇ ਅਤੇ ਲੱਕੜਾਂ ਦਾ ਇਕ ਰਦਾ ਲਾਇਆ ਜਾਵੇ;+ ਅਤੇ ਖ਼ਰਚਾ ਰਾਜੇ ਦੇ ਮਹਿਲ ਵਿੱਚੋਂ ਦਿੱਤਾ ਜਾਵੇ।+

  • ਅਜ਼ਰਾ 6:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਉਸ ਭਵਨ ਨੂੰ ਦੁਬਾਰਾ ਬਣਾਉਣ ਲਈ ਯਹੂਦੀਆਂ ਦੇ ਇਨ੍ਹਾਂ ਬਜ਼ੁਰਗਾਂ ਵਾਸਤੇ ਤੁਸੀਂ ਕੀ-ਕੀ ਕਰਨਾ ਹੈ, ਉਸ ਬਾਰੇ ਮੈਂ ਇਹ ਹੁਕਮ ਜਾਰੀ ਕਰ ਰਿਹਾ ਹਾਂ: ਸ਼ਾਹੀ ਖ਼ਜ਼ਾਨੇ ਵਿੱਚੋਂ+ ਯਾਨੀ ਦਰਿਆ ਪਾਰ ਦੇ ਇਲਾਕੇ ਤੋਂ ਇਕੱਠੇ ਕੀਤੇ ਟੈਕਸ ਵਿੱਚੋਂ ਇਨ੍ਹਾਂ ਆਦਮੀਆਂ ਨੂੰ ਤੁਰੰਤ ਖ਼ਰਚਾ ਦਿੱਤਾ ਜਾਵੇ ਤਾਂਕਿ ਕੰਮ ਵਿਚ ਕੋਈ ਰੁਕਾਵਟ ਨਾ ਆਵੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ