ਜ਼ਬੂਰ 103:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਦਇਆਵਾਨ ਅਤੇ ਰਹਿਮਦਿਲ* ਹੈ,+ਉਹ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਨਾਲ ਭਰਪੂਰ ਹੈ।+ ਜ਼ਬੂਰ 103:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਸਾਡੇ ਪਾਪਾਂ ਮੁਤਾਬਕ ਸਾਡੇ ਨਾਲ ਪੇਸ਼ ਨਹੀਂ ਆਇਆ+ਅਤੇ ਨਾ ਹੀ ਸਾਡੀਆਂ ਗ਼ਲਤੀਆਂ ਮੁਤਾਬਕ ਸਾਨੂੰ ਸਜ਼ਾ ਦਿੱਤੀ।+ ਵਿਰਲਾਪ 3:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਹ ਯਹੋਵਾਹ ਦਾ ਅਟੱਲ ਪਿਆਰ ਹੀ ਹੈ ਕਿ ਅਸੀਂ ਖ਼ਤਮ ਨਹੀਂ ਹੋਏ+ਕਿਉਂਕਿ ਉਸ ਦੀ ਦਇਆ ਕਦੀ ਖ਼ਤਮ ਨਹੀਂ ਹੁੰਦੀ।+