ਅਜ਼ਰਾ 9:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਝ ਧੀਆਂ ਵਿਆਹ ਲਈਆਂ ਹਨ।+ ਹੁਣ ਉਹ, ਹਾਂ, ਉਹ ਪਵਿੱਤਰ ਸੰਤਾਨ*+ ਦੇਸ਼ਾਂ ਦੀਆਂ ਕੌਮਾਂ ਨਾਲ ਰਲ਼-ਮਿਲ ਗਈ ਹੈ।+ ਇਹ ਬੇਵਫ਼ਾਈ ਕਰਨ ਵਿਚ ਹਾਕਮ ਅਤੇ ਅਧਿਕਾਰੀ ਸਭ ਤੋਂ ਅੱਗੇ ਰਹੇ।”
2 ਉਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਝ ਧੀਆਂ ਵਿਆਹ ਲਈਆਂ ਹਨ।+ ਹੁਣ ਉਹ, ਹਾਂ, ਉਹ ਪਵਿੱਤਰ ਸੰਤਾਨ*+ ਦੇਸ਼ਾਂ ਦੀਆਂ ਕੌਮਾਂ ਨਾਲ ਰਲ਼-ਮਿਲ ਗਈ ਹੈ।+ ਇਹ ਬੇਵਫ਼ਾਈ ਕਰਨ ਵਿਚ ਹਾਕਮ ਅਤੇ ਅਧਿਕਾਰੀ ਸਭ ਤੋਂ ਅੱਗੇ ਰਹੇ।”