57 ਸੁਲੇਮਾਨ ਦੇ ਸੇਵਕਾਂ ਦੇ ਪੁੱਤਰ:+ ਸੋਟਈ ਦੇ ਪੁੱਤਰ, ਸੋਫਰਥ ਦੇ ਪੁੱਤਰ, ਪਰੀਦਾ ਦੇ ਪੁੱਤਰ, 58 ਯਾਲਾਹ ਦੇ ਪੁੱਤਰ, ਦਰਕੋਨ ਦੇ ਪੁੱਤਰ, ਗਿੱਦੇਲ ਦੇ ਪੁੱਤਰ, 59 ਸ਼ਫਟਯਾਹ ਦੇ ਪੁੱਤਰ, ਹਟੀਲ ਦੇ ਪੁੱਤਰ, ਪੋਕਰਥ-ਹੱਸਬਾਇਮ ਦੇ ਪੁੱਤਰ ਅਤੇ ਆਮੋਨ ਦੇ ਪੁੱਤਰ। 60 ਮੰਦਰ ਦੇ ਸੇਵਾਦਾਰਾਂ+ ਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰਾਂ ਦੀ ਕੁੱਲ ਗਿਣਤੀ 392 ਸੀ।