ਯਹੋਸ਼ੁਆ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਗਿਬਓਨ ਦੇ ਵਾਸੀਆਂ+ ਨੇ ਵੀ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਦਾ ਕੀ ਹਾਲ ਕੀਤਾ ਸੀ।+ ਯਹੋਸ਼ੁਆ 9:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਪਰ ਯਹੋਸ਼ੁਆ ਨੇ ਉਸ ਦਿਨ ਉਨ੍ਹਾਂ ਨੂੰ ਕੰਮ ʼਤੇ ਲਾ ਦਿੱਤਾ ਕਿ ਉਹ ਮੰਡਲੀ ਲਈ ਅਤੇ ਯਹੋਵਾਹ ਦੀ ਵੇਦੀ ਲਈ ਉਸ ਜਗ੍ਹਾ ਲੱਕੜਾਂ ਇਕੱਠੀਆਂ ਕਰਨ ਅਤੇ ਪਾਣੀ ਭਰਨ ਜੋ ਪਰਮੇਸ਼ੁਰ ਚੁਣੇਗਾ।+ ਅੱਜ ਤਕ ਉਹ ਇਹੀ ਕੰਮ ਕਰਦੇ ਹਨ।+ ਨਹਮਯਾਹ 3:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ।
27 ਪਰ ਯਹੋਸ਼ੁਆ ਨੇ ਉਸ ਦਿਨ ਉਨ੍ਹਾਂ ਨੂੰ ਕੰਮ ʼਤੇ ਲਾ ਦਿੱਤਾ ਕਿ ਉਹ ਮੰਡਲੀ ਲਈ ਅਤੇ ਯਹੋਵਾਹ ਦੀ ਵੇਦੀ ਲਈ ਉਸ ਜਗ੍ਹਾ ਲੱਕੜਾਂ ਇਕੱਠੀਆਂ ਕਰਨ ਅਤੇ ਪਾਣੀ ਭਰਨ ਜੋ ਪਰਮੇਸ਼ੁਰ ਚੁਣੇਗਾ।+ ਅੱਜ ਤਕ ਉਹ ਇਹੀ ਕੰਮ ਕਰਦੇ ਹਨ।+
26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ।