ਲੇਵੀਆਂ 25:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਤੂੰ ਉਸ ਤੋਂ ਵਿਆਜ ਨਾ ਲੈ ਜਾਂ ਉਸ ਦਾ ਫ਼ਾਇਦਾ ਉਠਾ ਕੇ ਕਮਾਈ ਨਾ ਕਰ।+ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ+ ਅਤੇ ਤੇਰੇ ਨਾਲ ਤੇਰਾ ਭਰਾ ਜੀਉਂਦਾ ਰਹੇਗਾ। ਨਹਮਯਾਹ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+
36 ਤੂੰ ਉਸ ਤੋਂ ਵਿਆਜ ਨਾ ਲੈ ਜਾਂ ਉਸ ਦਾ ਫ਼ਾਇਦਾ ਉਠਾ ਕੇ ਕਮਾਈ ਨਾ ਕਰ।+ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ+ ਅਤੇ ਤੇਰੇ ਨਾਲ ਤੇਰਾ ਭਰਾ ਜੀਉਂਦਾ ਰਹੇਗਾ।
15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+