ਨਹਮਯਾਹ 13:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਹੇ ਮੇਰੇ ਪਰਮੇਸ਼ੁਰ, ਇਸ ਸਭ ਕਰਕੇ ਮੈਨੂੰ ਯਾਦ ਰੱਖੀਂ+ ਅਤੇ ਮੇਰੇ ਉਨ੍ਹਾਂ ਕੰਮਾਂ ਨੂੰ ਨਾ ਮਿਟਾਈਂ ਜਿਹੜੇ ਮੈਂ ਅਟੱਲ ਪਿਆਰ ਦੇ ਕਰਕੇ ਆਪਣੇ ਪਰਮੇਸ਼ੁਰ ਦੇ ਭਵਨ ਲਈ ਤੇ ਇਸ ਵਿਚ ਕੀਤੀ ਜਾਂਦੀ ਸੇਵਾ* ਲਈ ਕੀਤੇ ਹਨ।+ ਜ਼ਬੂਰ 18:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਯਹੋਵਾਹ ਮੈਨੂੰ ਮੇਰੀ ਨੇਕੀ ਦਾ ਇਨਾਮ ਦੇਵੇ+ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ।+ ਯਸਾਯਾਹ 38:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਹੇ ਯਹੋਵਾਹ, ਮੈਂ ਤੇਰੇ ਅੱਗੇ ਮਿੰਨਤ ਕਰਦਾ ਹਾਂ, ਕਿਰਪਾ ਕਰ ਕੇ ਯਾਦ ਕਰ+ ਕਿ ਮੈਂ ਕਿਵੇਂ ਤੇਰੇ ਅੱਗੇ ਵਫ਼ਾਦਾਰੀ ਨਾਲ ਅਤੇ ਪੂਰੇ ਦਿਲ ਨਾਲ ਚੱਲਿਆ ਹਾਂ+ ਅਤੇ ਮੈਂ ਉਹੀ ਕੀਤਾ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਸੀ।” ਫਿਰ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗਾ। ਮਲਾਕੀ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਸਮੇਂ ਯਹੋਵਾਹ ਤੋਂ ਡਰਨ ਵਾਲਿਆਂ ਨੇ ਆਪਸ ਵਿਚ, ਹਾਂ, ਹਰ ਇਕ ਨੇ ਆਪਣੇ ਸਾਥੀ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਧਿਆਨ ਨਾਲ ਸੁਣਦਾ ਰਿਹਾ। ਯਹੋਵਾਹ ਤੋਂ ਡਰਨ ਵਾਲੇ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ* ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।+
14 ਹੇ ਮੇਰੇ ਪਰਮੇਸ਼ੁਰ, ਇਸ ਸਭ ਕਰਕੇ ਮੈਨੂੰ ਯਾਦ ਰੱਖੀਂ+ ਅਤੇ ਮੇਰੇ ਉਨ੍ਹਾਂ ਕੰਮਾਂ ਨੂੰ ਨਾ ਮਿਟਾਈਂ ਜਿਹੜੇ ਮੈਂ ਅਟੱਲ ਪਿਆਰ ਦੇ ਕਰਕੇ ਆਪਣੇ ਪਰਮੇਸ਼ੁਰ ਦੇ ਭਵਨ ਲਈ ਤੇ ਇਸ ਵਿਚ ਕੀਤੀ ਜਾਂਦੀ ਸੇਵਾ* ਲਈ ਕੀਤੇ ਹਨ।+
3 “ਹੇ ਯਹੋਵਾਹ, ਮੈਂ ਤੇਰੇ ਅੱਗੇ ਮਿੰਨਤ ਕਰਦਾ ਹਾਂ, ਕਿਰਪਾ ਕਰ ਕੇ ਯਾਦ ਕਰ+ ਕਿ ਮੈਂ ਕਿਵੇਂ ਤੇਰੇ ਅੱਗੇ ਵਫ਼ਾਦਾਰੀ ਨਾਲ ਅਤੇ ਪੂਰੇ ਦਿਲ ਨਾਲ ਚੱਲਿਆ ਹਾਂ+ ਅਤੇ ਮੈਂ ਉਹੀ ਕੀਤਾ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਸੀ।” ਫਿਰ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗਾ।
16 ਉਸ ਸਮੇਂ ਯਹੋਵਾਹ ਤੋਂ ਡਰਨ ਵਾਲਿਆਂ ਨੇ ਆਪਸ ਵਿਚ, ਹਾਂ, ਹਰ ਇਕ ਨੇ ਆਪਣੇ ਸਾਥੀ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਧਿਆਨ ਨਾਲ ਸੁਣਦਾ ਰਿਹਾ। ਯਹੋਵਾਹ ਤੋਂ ਡਰਨ ਵਾਲੇ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ* ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।+