ਜ਼ਬੂਰ 56:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਮੇਰੇ ਦਰ-ਦਰ ਭਟਕਣ ਦਾ ਲੇਖਾ ਰੱਖਦਾ ਹੈਂ।+ ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ ਲੈ।+ ਕੀ ਇਹ ਤੇਰੀ ਕਿਤਾਬ ਵਿਚ ਦਰਜ ਨਹੀਂ ਹਨ?+ ਜ਼ਬੂਰ 69:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦਿੱਤੇ ਜਾਣ+ਅਤੇ ਉਨ੍ਹਾਂ ਦੇ ਨਾਂ ਧਰਮੀਆਂ ਨਾਲ ਨਾ ਲਿਖੇ ਜਾਣ।+ ਯਸਾਯਾਹ 26:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਯਹੋਵਾਹ, ਤੇਰੇ ਨਿਆਵਾਂ ਦੇ ਰਾਹ ʼਤੇ ਚੱਲਦੇ ਹੋਏਅਸੀਂ ਤੇਰੇ ʼਤੇ ਆਸ ਰੱਖਦੇ ਹਾਂ। ਅਸੀਂ ਤੇਰੇ ਨਾਂ ਅਤੇ ਤੇਰੀ ਯਾਦਗਾਰ ਲਈ ਤਰਸਦੇ ਹਾਂ।*
8 ਤੂੰ ਮੇਰੇ ਦਰ-ਦਰ ਭਟਕਣ ਦਾ ਲੇਖਾ ਰੱਖਦਾ ਹੈਂ।+ ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ ਲੈ।+ ਕੀ ਇਹ ਤੇਰੀ ਕਿਤਾਬ ਵਿਚ ਦਰਜ ਨਹੀਂ ਹਨ?+
8 ਹੇ ਯਹੋਵਾਹ, ਤੇਰੇ ਨਿਆਵਾਂ ਦੇ ਰਾਹ ʼਤੇ ਚੱਲਦੇ ਹੋਏਅਸੀਂ ਤੇਰੇ ʼਤੇ ਆਸ ਰੱਖਦੇ ਹਾਂ। ਅਸੀਂ ਤੇਰੇ ਨਾਂ ਅਤੇ ਤੇਰੀ ਯਾਦਗਾਰ ਲਈ ਤਰਸਦੇ ਹਾਂ।*