ਮਲਾਕੀ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਸਮੇਂ ਯਹੋਵਾਹ ਤੋਂ ਡਰਨ ਵਾਲਿਆਂ ਨੇ ਆਪਸ ਵਿਚ, ਹਾਂ, ਹਰ ਇਕ ਨੇ ਆਪਣੇ ਸਾਥੀ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਧਿਆਨ ਨਾਲ ਸੁਣਦਾ ਰਿਹਾ। ਯਹੋਵਾਹ ਤੋਂ ਡਰਨ ਵਾਲੇ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ* ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।+
16 ਉਸ ਸਮੇਂ ਯਹੋਵਾਹ ਤੋਂ ਡਰਨ ਵਾਲਿਆਂ ਨੇ ਆਪਸ ਵਿਚ, ਹਾਂ, ਹਰ ਇਕ ਨੇ ਆਪਣੇ ਸਾਥੀ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਧਿਆਨ ਨਾਲ ਸੁਣਦਾ ਰਿਹਾ। ਯਹੋਵਾਹ ਤੋਂ ਡਰਨ ਵਾਲੇ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ* ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।+