ਨਹਮਯਾਹ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਹੋਰੋਨੀ ਸਨਬੱਲਟ+ ਅਤੇ ਅੰਮੋਨੀ+ ਅਧਿਕਾਰੀ* ਟੋਬੀਯਾਹ+ ਨੂੰ ਪਤਾ ਲੱਗਾ ਕਿ ਕੋਈ ਇਜ਼ਰਾਈਲ ਦੇ ਲੋਕਾਂ ਵਾਸਤੇ ਭਲਾ ਕੰਮ ਕਰਨ ਆਇਆ ਹੈ, ਤਾਂ ਉਨ੍ਹਾਂ ਨੂੰ ਬੁਰਾ ਲੱਗਾ। ਨਹਮਯਾਹ 4:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਦੇ ਨਾਲ ਖੜ੍ਹੇ ਅੰਮੋਨੀ+ ਟੋਬੀਯਾਹ+ ਨੇ ਕਿਹਾ: “ਉਹ ਜੋ ਕੰਧ ਬਣਾ ਰਹੇ ਹਨ, ਉਸ ਉੱਤੇ ਜੇ ਇਕ ਲੂੰਬੜੀ ਵੀ ਚੜ੍ਹ ਜਾਵੇ, ਤਾਂ ਉਨ੍ਹਾਂ ਦੀ ਪੱਥਰਾਂ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।”
10 ਜਦੋਂ ਹੋਰੋਨੀ ਸਨਬੱਲਟ+ ਅਤੇ ਅੰਮੋਨੀ+ ਅਧਿਕਾਰੀ* ਟੋਬੀਯਾਹ+ ਨੂੰ ਪਤਾ ਲੱਗਾ ਕਿ ਕੋਈ ਇਜ਼ਰਾਈਲ ਦੇ ਲੋਕਾਂ ਵਾਸਤੇ ਭਲਾ ਕੰਮ ਕਰਨ ਆਇਆ ਹੈ, ਤਾਂ ਉਨ੍ਹਾਂ ਨੂੰ ਬੁਰਾ ਲੱਗਾ।
3 ਉਸ ਦੇ ਨਾਲ ਖੜ੍ਹੇ ਅੰਮੋਨੀ+ ਟੋਬੀਯਾਹ+ ਨੇ ਕਿਹਾ: “ਉਹ ਜੋ ਕੰਧ ਬਣਾ ਰਹੇ ਹਨ, ਉਸ ਉੱਤੇ ਜੇ ਇਕ ਲੂੰਬੜੀ ਵੀ ਚੜ੍ਹ ਜਾਵੇ, ਤਾਂ ਉਨ੍ਹਾਂ ਦੀ ਪੱਥਰਾਂ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।”