ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਹਮਯਾਹ 2:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਫਿਰ ਜਦੋਂ ਹੋਰੋਨੀ ਸਨਬੱਲਟ, ਅੰਮੋਨੀ+ ਅਧਿਕਾਰੀ* ਟੋਬੀਯਾਹ+ ਅਤੇ ਅਰਬੀ ਗਸ਼ਮ+ ਨੇ ਇਸ ਬਾਰੇ ਸੁਣਿਆ, ਤਾਂ ਉਹ ਸਾਡਾ ਮਜ਼ਾਕ ਉਡਾਉਣ ਲੱਗੇ+ ਤੇ ਸਾਨੂੰ ਨੀਵਾਂ ਦਿਖਾਉਂਦੇ ਹੋਏ ਕਹਿਣ ਲੱਗੇ: “ਇਹ ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਰਾਜੇ ਖ਼ਿਲਾਫ਼ ਬਗਾਵਤ ਕਰ ਰਹੇ ਹੋ?”+

  • ਨਹਮਯਾਹ 4:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਉਸ ਦੇ ਨਾਲ ਖੜ੍ਹੇ ਅੰਮੋਨੀ+ ਟੋਬੀਯਾਹ+ ਨੇ ਕਿਹਾ: “ਉਹ ਜੋ ਕੰਧ ਬਣਾ ਰਹੇ ਹਨ, ਉਸ ਉੱਤੇ ਜੇ ਇਕ ਲੂੰਬੜੀ ਵੀ ਚੜ੍ਹ ਜਾਵੇ, ਤਾਂ ਉਨ੍ਹਾਂ ਦੀ ਪੱਥਰਾਂ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।”

  • ਨਹਮਯਾਹ 6:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਹੇ ਮੇਰੇ ਪਰਮੇਸ਼ੁਰ, ਤੂੰ ਟੋਬੀਯਾਹ,+ ਸਨਬੱਲਟ ਅਤੇ ਇਨ੍ਹਾਂ ਦੇ ਕੰਮਾਂ ਨੂੰ, ਨਾਲੇ ਨਬੀਆ ਨੋਆਦਯਾਹ ਅਤੇ ਬਾਕੀ ਨਬੀਆਂ ਨੂੰ ਯਾਦ ਰੱਖੀਂ ਜੋ ਮੈਨੂੰ ਡਰਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ।

  • ਨਹਮਯਾਹ 13:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਫਿਰ ਮੈਂ ਯਰੂਸ਼ਲਮ ਆਇਆ ਅਤੇ ਦੇਖਿਆ ਕਿ ਅਲਯਾਸ਼ੀਬ+ ਨੇ ਟੋਬੀਯਾਹ+ ਦੀ ਖ਼ਾਤਰ ਕਿੰਨਾ ਭੈੜਾ ਕੰਮ ਕੀਤਾ ਸੀ। ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿਚ ਇਕ ਭੰਡਾਰ ਟੋਬੀਯਾਹ ਨੂੰ ਦੇ ਦਿੱਤਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ